ਸਰਦਾਰ ਰਘੁਬੀਰ ਸਿੰਘ ਜੀ ਤੇ ਸਰਦਾਰਨੀ ਵੀਰ ਕੌਰ ਦੇ ਘਰ ਤਿੰਨ ਪੁੱਤਰ ਤੇ ਇੱਕ ਪੁੱਤਰੀ ਜਿੰਨਾ ਵਿੱਚੋਂ ਵਿਚਕਾਰਲੇ ਪੁੱਤਰ ਸਰਦਾਰ ਮੋਹਨ ਸਿੰਘ ਜੀ ਤੇ ਸਰਦਾਰਨੀ ਮਨਿੰਦਰ ਕੌਰ ਜੀ ਦੇ ਘਰ ਪਿੰਡ ਖੰਡਸਾਲ (ਸਿੰਘਾਂ ਦੀ ਖੰਡਸਾਲ) ਜਿਲਾ ਅਮਰੋਹਾ ਯੂਪੀ ਵਿੱਚ ਭਾਈ ਜੋਗਿੰਦਰ ਸਿੰਘ ਦਾ ਜਨਮ 3 ਜੁਲਾਈ 1979 ਨੂੰ ਹੋਇਆ। ਪੰਜ ਭੈਣ ਭਰਾਵਾਂ ਵਿੱਚ ਦੂਜੇ ਨੰਬਰ ਤੇ ਭਾਈ ਸਾਹਿਬ ਜੀ ਹਨ। ਦੁਨਿਆਵੀ ਸਿੱਖਿਆ ਦੇ ਨਾਲ ਪਰਿਵਾਰ ਵੱਲੋਂ ਭਾਈ ਸਾਹਿਬ ਜੀ ਨੂੰ ਗੁਰਮਤਿ ਸਿੱਖਿਆ ਲਈ ਪੰਜਾਬ ਭੇਜਣ ਦਾ ਫੈਸਲਾ ਹੋਇਆ ਤੇ ਪੰਜਾਬ ਅਨੰਦਪੁਰ ਸਾਹਿਬ ਚਲੇ ਗਏ। ਕੇਸਗੜ੍ਹ ਸਾਹਿਬ ਅੰਮ੍ਰਿਤ ਪਾਨ ਕਰਕੇ ਗੁਰਮਤ ਦੀ ਸਿੱਖਿਆ ਪ੍ਰਾਪਤ ਕੀਤੀ ਤੇ ਮੁੜ ਵਾਪਸ ਆ ਕੇ ਸੇਵਾ ਆਰੰਭ ਕਰ ਦਿੱਤੀ । ਗੁਰਮਤ ਪ੍ਰਚਾਰ ਦੇ ਨਾਲ ਨਾਲ ਭਾਈ ਸਾਹਿਬ ਜੀ ਸਮਾਜਿਕ ਕਾਰਜਾਂ ਵਿੱਚ ਜਿਵੇਂ ਪੜ੍ਹਾਈ ਲੋੜਵੰਦਾਂ ਦਾ ਇਲਾਜ ਦਵਾਈ ਤੇ ਹੋਰ ਵੀ ਜਰੂਰ ਵਸਤਾਂ ਦੀ ਸੇਵਾ ਕਰਦੇ ਰਹਿੰਦੇ ਹਨ ……………………




















ਇੰਨਾ ਸਮਾਗਮਾਂ ਦੀਆਂ ਵੀਡਿਓਜ਼ ਵੇਖਣ ਲਯੀ ਆਪ ਜੀ ਸਾਡੀ ਵੈਬਸਾਈਟ ਤੇ ਚੈੱਕ ਕਰੋ ਜੀ
ਇੰਨਾ ਸਮਾਗਮਾਂ ਦੀਆਂ ਵੀਡਿਓਜ਼ ਵੇਖਣ ਲਯੀ ਆਪ ਜੀ ਸਾਡੀ ਵੈਬਸਾਈਟ ਤੇ ਚੈੱਕ ਕਰੋ ਜੀ
working with “Sri Guru Tegh Bahadur Education and Charitable Trust” Noida